Skip to content

Justice for Truck Drivers

About us

We are truck drivers fighting for our rights. We often experience misclassification, wage theft, harassment, and unsafe working conditions. Most of us are racialized immigrants. As essential front-line workers, we demand laws and infrastructure we can depend on for decent, safe and just working conditions. We encourage all truck drivers and supporters to join our movement.

ਅਸੀਂ ਸਾਰੇ ਟਰੱਕ ਡਰਾਇਵਰ ਹਾਂ ਜੋ ਸਾਡੇ ਨਾਲ ਹੁੰਦੀਆਂ ਬੇਇਨਸਾਫ਼ੀਆਂ ਖਿਲਾਫ ਇਕੱਠੇ ਹੋ ਕੇ ਲੜ ਰਹੇ ਹਾਂ। ਸਾਨੂੰ ਬਹੁਤੀ ਵਾਰ ਵੇਜ ਥੈਪਟ, (ਪੇਅ ਨਾ ਦੇਣੀ) ਮਿਸਕਲਾਸੀਫਿਕੇਸ਼ਨ, ਧੱਕੇਸ਼ਾਹੀ ਅਤੇ ਕੰਮਾਂ ‘ਤੇ ਸੁਰੱਖਿਆ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ‘ਚੋਂ ਬਹੁਤੇ ਇੰਮੀਗਰਾਂਟ ਹਨ। ਅਸੀਂ ਸਾਰੇ ਫਰੰਟਲਾਈਨ ਵਰਕਰ ਹੋਣ ਕਰਕੇ ਇਹ ਮੰਗ ਕਰਦੇ ਹਾਂ ਕਿ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਕਾਨੂੰਨ ਤੇ ਲੋੜੀਂਦੇ ਸਾਧਨ ਇਹੋ ਜਿਹੇ ਹੋਣ ਜਿਸ ਨਾਲ ਡਰਾਇਵਰਾਂ ਨੂੰ ਵਧੀਆ ਕੰਮ, ਸਰੁੱਖਿਆ ਅਤੇ ਨਿਆਂ ਮਿਲ ਸਕੇ। ਅਸੀਂ ਸਾਰੇ ਟਰੱਕ ਡਰਾਇਵਰਾਂ ਅਤੇ ਹਮਦਰਦ ਲੋਕਾਂ ਨੂੰ ਪੁਰ-ਜ਼ੋਰ ਅਪੀਲ ਕਰਦੇ ਹਾਂ ਕਿ ਉਹ ਇਸ ਮੂਵਮੈਂਟ ਦਾ ਹਿੱਸਾ ਜ਼ਰੂਰ ਬਣਨ।

Take action

To send an email to your MP click here.
ਆਪਣੇ ਐਮ ਪੀ ਨੂੰ ਈਮੇਲ ਭੇਜਣ ਲਈ, ਇੱਥੇ ਕਲਿੱਕ ਕਰੋ 

To download and print a letter that you can personally deliver to your MP, click here
ਜੇ ਤੁਸੀਂ ਇਸ ਲੈਟਰ ਨੂੰ ਐਮ ਪੀ ਦੇ ਦਫ਼ਤਰ ਨਿੱਜੀ ਤੌਰ ‘ਤੇ ਦੇ ਕੇ ਆਉਂਣਾ ਚਾਹੁੰਦੇ ਹੋ ਤਾਂ ਡਾਊਨਲੋਡ ਤੇ ਪ੍ਰਿੰਟ ਕਰਨ ਲਈ ਇੱਥੇ ਕਲਿੱਕ ਕਰੋ

To download the poster click here.
ਪੋਸਟਰ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

Our demands:

  • End misclassification 
  • Decent wages 
  • Protection from unjust dismissal 
  • Respect at work 
  • Protection from injury and death 
  • Better infrastructure for truck drivers on routes and borders 
  • Effective enforcement by the Ministry of Labour 
  • Harsher consequences for employers that break the law 
  • Easier to unionize 
  • Ensure full and permanent immigration status for all 
ਸਾਡੀਆਂ ਮੰਗਾਂ ਇਹ ਹਨ :
• ਮਿਸਕਲਾਸੀਫੀਕੇਸ਼ਨ ਬੰਦ ਹੋਵੇ
• ਚੰਗੀ ਪੇਅ ਹੋਵੇ
• ਗਲਤ ਤਰੀਕੇ ਨਾਲ ਕੰਮ ਤੋਂ ਨਾ ਹਟਾਏ ਜਾਣ ਦੀ ਸੁਰੱਖਿਆ ਹੋਵੇ
• ਕੰਮ 'ਤੇ ਵਰਕਰਾਂ ਦਾ ਇੱਜ਼ਤ ਮਾਣ ਬਰਕਰਾਰ ਰਹੇ
• ਕੰਮ 'ਤੇ ਸੱਟਾਂ ਲੱਗਣ ਅਤੇ ਮੌਤਾਂ ਹੋਣ ਵਰਗੀਆਂ ਘਟਨਾਵਾਂ ਤੋਂ ਸੁਰੱਖਿਆ ਮਿਲੇ
• ਟਰੱਕ ਡਰਾਇਵਰਾਂ ਲਈ ਰੂਟ ਅਤੇ ਬਾਰਡਰ 'ਤੇ ਚੰਗੀਆਂ ਸਹੂਲਤਾਂ ਦਾ ਪ੍ਰਬੰਧ ਹੋਵੇ
• ਮਨਿਸਟਰੀ ਆਫ ਲੇਬਰ ਬੋਰਡ ਦੁਆਰਾ ਫੈਸਲੇ ਸਖ਼ਤੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣ
• ਜਿਹੜੇ ਮਾਲਕ ਕਾਨੂੰਨ ਤੋੜਦੇ ਹਨ ਉਹਨਾਂ ਨੂੰ ਇਸਦੇ ਸਖ਼ਤ ਨਤੀਜੇ ਭੁਗਤਣੇ ਪੈਣ
• ਯੂਨੀਅਨਾਂ ਬਣਾਉਂਣਾ ਸੌਖਾ ਕੀਤਾ ਜਾਵੇ
• ਇੰਮੀਗਰੇਸ਼ਨ

Click here to read our Submission on Canada Labour Code Enforcement for full details on our demands.

Follow the campaign

Text us at 289-544-2998 if you are truck driver that would be like to be added to our WhatsApp chat.

Join our Mailing list

You agree to receive communications from Justice for Truck Drivers by submitting this form and understand that your contact information will be stored with us. Please note you may remove yourself from our contact list at any time by emailing justice4td@gmail.com.